AUDIOBOOK
ਪਜੰਾਬੀ

About

'ਮੁਹਾਜ਼ 'ਦਾ ਮਤਲਬ ਹੁੰਦਾ ਟਕਰਾਅ ਦਾ ਕੋਈ ਖੇਤਰ । ਇਸੇ ਤਰ੍ਹਾਂ ਲੇਖਕ ਨੇ ਕਿਹਾ ਕਿ ਮੁਹਾਜ਼ ਨਾਵਲ ਦੇ ਵਿੱਚ ਮਹਾਜ ਕੇਵਲ ਸਰਹੱਦਾਂ ਦੇ ਹੀ ਨਹੀਂ ਹੁੰਦੇ ਸਮਾਜਿਕ ਤੇ ਮਨੁੱਖੀ ਮਨ ਦੀਆਂ ਵਿਸੰਗਤੀਆ ਦੇ ਵੀ ਹਨ।
ਮੁਹਾਜ਼ ਨਾਵਲ ਦੇ ਵਿੱਚੋਂ ਕੁਝ ਲਾਈਨਾਂ
"ਭਰਾਵੋ ਫੌਜੀਆਂ ਦੇ ਸਿਰਾਂ ਉੱਤੇ ਹਮੇਸ਼ਾ ਮੌਤ ਮਨ ਡਰਾਉਂਦੀ ਰਹਿੰਦੀ ਹੈ। ਮੌਕਾ ਮਿਲਦੇ ਹੀ ਉਹ ਜਵਾਨਾਂ ਉੱਤੇ ਝਪਟ ਪੈਂਦੀ ਹੈ ਫੌਜੀ ਜੀਵਨ ਦਾ ਇਹੋ ਸੱਚ ਹੈ। ਉੱਥੇ ਡਿਊਟੀ ਕਰਦੇ ਜਵਾਨਾਂ ਦੀ ਦੁੱਖ ਨੂੰ ਮਹਿਸੂਸ ਅੰਗਦ ਨੂੰ ਆਪਣੀ ਨੀਲੇ ਪੈ ਗਏ ਬੁੱਲਾਂ ਵਿੱਚੋਂ ਬਾਹਰ ਨਿਕਲਦੇ ਬੋਲ ਬਰਫ ਬਣ ਗਏ ਜੰਮਦੇ ਜਾਪੇ ਅੰਗਦ ਅੱਜਕੱਲ ਇਹੋ ਜਿਹੀਆਂ ਗੱਲਾਂ ਕਰ ਰਿਹਾ ਉੱਥੇ ਹਾਜ਼ਰ ਜਵਾਨ ਦਿਨ ਰਾਤ ਉਸੇ ਤਰਹਾਂ ਸੋਚਦੇ ਰਹਿੰਦੇ ਪਰ ਅੰਗਦ ਵਾਂਗ ਕਿਸੇ ਤੋਂ ਬੋਲ ਕੇ ਇਹ ਗੱਲ ਨਾ ਆਖੀ ਗਈ"#awaazghar

Related Subjects

Artists